Publisher's Synopsis
ਸਿੱਖ ਅੱਖਰਮਾਲਾ ਇੱਕ ਆਤਮਕ, ਸਭਿਆਚਾਰਕ ਅਤੇ ਭਾਸ਼ਾਈ ਯਾਤਰਾ" ਵਿਦੇਸ਼ ਵਸਦੇ ਸਿੱਖ ਬੱਚਿਆਂ ਲਈ ਤਿਆਰ ਕੀਤੀ ਇੱਕ ਸੋਹਣੀ ਦੋਭਾਸ਼ੀ ਪੁਸਤਕ ਹੈ। ਇਸ ਵਿੱਚ ਗੁਰਮੁਖੀ, ਇੰਗਲਿਸ਼ ਉਚਾਰਨ ਅਤੇ ਚਿੱਤਰਾਂ ਰਾਹੀਂ ਬੱਚਿਆਂ ਨੂੰ ਪੰਜਾਬੀ ਪਿਆਰ ਅਤੇ ਸਿੱਖ ਮੂਲ ਵੈਲਿਊਜ਼ ਸਿਖਾਈ ਜਾਂਦੀਆਂ ਹਨ। Sikh Alphabets: A Journey Through Faith, Culture, and Language" is a beautifully illustrated bilingual book designed especially for Sikh children living in the diaspora. Blending vibrant visuals with Gurmukhi script and English phonetics, this book nurtures love for Punjabi while introducing key Sikh values. Perfect for classrooms, Sunday schools, and home libraries.